ਤਰਨ ਤਾਰਨ

ਵਾਹਿਗੁਰੂ ਇੰਟਰਪ੍ਰਾਈਜ਼ਿਜ ਗੋਇੰਦਵਾਲ ਸਾਹਿਬ ਦੇ ਵਿਦਿਆਰਥੀ ਮਨਵੀਰ ਸਿੰਘ ਨੇ ਆਈਲੈਟਸ ਚੋਂ ਹਾਂਸਲ ਕੀਤੇ 8 ਬੈਂਡ

ਸ੍ਰੀ ਗੋਇੰਦਵਾਲ ਸਾਹਿਬ 19 ਦਸੰਬਰ ( ਰਣਜੀਤ ਸਿੰਘ ਦਿਉਲ ) ਮਾਝੇ ਦੇ ਮਸ਼ਹੂਰ ਇਲਾਕੇ ਦੀ ਸੰਸਥਾ ਵਾਹਿਗੁਰੂ ਇੰਟਰਪ੍ਰਾਈਜ਼ਿਜ ਦੇ ਹੋਣਹਾਰ ਵਿਦਿਆਰਥੀ ਮਨਵੀਰ ਸਿੰਘ, ਗੋਇੰਦਵਾਲ ਸਾਹਿਬ ਨੇ IELTS ਪਰੀਖਿਆ ਵਿੱਚ 8.0 ਬੈਂਡਾਂ ਪ੍ਰਾਪਤ ਕਰਕੇ ਨਾਂ ਸਿਰਫ ਆਪਣੇ ਪਰਿਵਾਰ ਦਾ, ਸਗੋਂ ਸੰਸਥਾ ਦਾ ਵੀ ਮਾਣ ਵਧਾਇਆ ਹੈ। ਮਨਵੀਰ ਨੇ ਲਿਸਨਿੰਗ ਵਿੱਚ 9.0, ਰੀਡਿੰਗ ਵਿੱਚ 8.5, ਸਪੀਕਿੰਗ ਵਿੱਚ 7.0 ਅਤੇ ਲਿਖਾਈ ਵਿੱਚ 7.0 ਬੈਂਡ ਪ੍ਰਾਪਤ ਕੀਤੇ ਹਨ। ਇਸ ਸ਼ਾਨਦਾਰ ਨਤੀਜੇ ਨੇ ਉਹਨਾਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲ ਦਿੱਤਾ ਹੈ,ਸੰਸਥਾ ਦੇ ਪ੍ਰਬੰਧਕ ਰਾਜਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਵਾਹਿਗੁਰੂ ਇੰਟਰਪ੍ਰਾਈਜ਼ਿਜ ਸਦੀਵ ਹੀ ਵਿਦਿਆਰਥੀਆਂ ਦੀ ਸਫਲਤਾ ਲਈ ਪ੍ਰਤਿਬੱਧ ਰਹੀ ਹੈ। ਸੰਸਥਾ ਵੱਲੋਂ ਇਸ ਸਮੇਂ ਵਿਦਿਆਰਥੀਆਂ ਲਈ 30% ਵਿਸ਼ੇਸ਼ ਛੂਟ ਦਾ ਐਲਾਨ ਕੀਤਾ ਗਿਆ ਹੈ, ਜਿਸ ਦਾ ਲਾਭ ਉਠਾਉਣ ਲਈ ਵਿਦਿਆਰਥੀਆਂ ਨੂੰ ਤੁਰੰਤ ਆਪਣੀ ਸੀਟ ਬੁੱਕ ਕਰਨ ਦੀ ਅਪੀਲ ਕੀਤੀ ਗਈ ਹੈ,ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਸੰਸਥਾ ਸਿਰਫ ਇੱਕ ਕੋਚਿੰਗ ਸੈਂਟਰ ਨਹੀਂ, ਸਗੋਂ ਕਈ ਹੋਨਹਾਰ ਵਿਦਿਆਰਥੀਆਂ ਦੇ ਸਪਨਿਆਂ ਨੂੰ ਸਾਕਾਰ ਕਰਨ ਦਾ ਇੱਕ ਮੰਚ ਹੈ। ਜਿਹੜੇ ਵਿਦਿਆਰਥੀ ਇੱਥੋਂ ਤਿਆਰੀ ਕਰਦੇ ਹਨ, ਉਹ ਵਿਦੇਸ਼ਾਂ ਵਿੱਚ ਜਾ ਕੇ ਆਪਣਾ ਸੁਨਹਿਰਾ ਭਵਿੱਖ ਨਿਰਮਾਣ ਕਰ ਰਹੇ ਹਨ। ਵਾਹਿਗੁਰੂ ਇੰਟਰਪ੍ਰਾਈਜ਼ਿਜ ਨੇ ਸਦਾ ਹੀ ਉੱਚ ਮਿਆਰੀ ਸਿੱਖਿਆ ਅਤੇ ਨਤੀਜਿਆਂ ਦੇ ਨਾਲ ਵਿਦਿਆਰਥੀਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਹੈ

Related Articles

Back to top button