ਤਰਨ ਤਾਰਨ

ਸਵ: ਮੁਖਤਿਆਰ ਸਿੰਘ ਕੋਟਲੀ ਵਾਲਿਆ ਨੂੰ ਵੱਖ-ਵੱਖ ਰਾਜਨੀਤਕ ਅਤੇ ਧਾਰਮਿਕ ਆਗੂਆਂ ਵੱਲੋਂ ਸ਼ਰਧਾਂਜ਼ਲੀਆਂ ਭੇਟ

ਪੱਟੀ 13 ਮਾਰਚ ( ਮੋਹਿਤ ਅਰੋੜਾ ) ਗੁਰੂ ਨਾਨਕ ਟੀ ਵੀ ਸੈਂਟਰ ਅਤੇ ਐਮ ਆਈ ਸਟੋਰ ਦੇ ਮਾਲਕ ਮੁਖਤਿਆਰ ਸਿੰਘ ਕੋਟਲੀ ਵਾਲੇ ਜੋ ਕਿ ਪਿਛਲੇ ਦਿਨੀ ਸੁਆਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ ਦਾ ਸ਼ਰਧਾਜ਼ਲੀ ਸਮਾਗਮ ਬੀਬੀ ਰਜਨੀ ਗੁਰਦੁਆਰਾ ਸਾਹਿਬ ਵਿਖੇ ਹੋਇਆ। ਇਸ ਮੌਕੇ ’ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਭਾਈ ਸਤਨਾਮ ਸਿੰਘ ਕੁਹਾੜਕਾ ਹਜੂਰੀ ਰਾਗੀ ਸੱਚਖੰਡ ਸ਼੍ਰੀ ਅੰਮ੍ਰਿਤਸਰ ਸਾਹਿਬ, ਭਾਈ ਗੁਰਪ੍ਰੀਤ ਪੱਟੀ ਵੱਲੋਂ ਵੈਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਕਥਾ ਵਾਚਕ ਬਾਬਾ ਸਤਨਾਮ ਸਿੰਘ ਸੁਰ ਸਿੰਘ ਵਾਲਿਆਂ ਵੱਲੋਂ ਕਥਾ ਕੀਤੀ ਗਈ। ਇਸ ਮੌਕੇ ’ਤੇ ਵੱਡੇ ਲੜਕੇ ਐਡ: ਸਮਿੰਦਰ ਸਿੰਘ ਕਲਸੀ ਨੂੰ ਬਾਬਾ ਗੁਰਬਚਨ ਸਿੰਘ ਸੁਰਸਿੰਘ ਵਾਲਿਆਂ ਵੱਲੋਂ ਅਤੇ ਸੰਤ ਬਾਬਾ ਅਵਤਾਰ ਸਿੰਘ ਸੰਪਰਦਾਇ ਦਲ ਪੰਥ ਬਾਬਾ ਬਿਧੀ ਚੰਦ ਗੁਰਦੁਆਰਾ ਭੱਠ ਸਾਹਿਬ ਦੇ ਜਥੇਦਾਰ ਯਾਦਵਿੰਦਰ ਸਿੰਘ ਤੋਂ ਇਲਾਵਾ ਸ਼ਹੀਦ ਬਾਬਾ ਦੀਪ ਸਿੰਘ ਕੀਰਤਨ ਦਰਬਾਰ ਕਮੇਟੀ ਪੱਟੀ, ਬਾਰ ਐਸੋਸੀਏਸ਼ਨ ਪੱਟੀ ਵੱਲੋਂ ਦਸਤਾਰਾਂ ਭੇਟ ਕੀਤੀਆ ਗਈਆ। ਸਵ: ਮੁਖਤਿਆਰ ਸਿੰਘ ਕੋਟਲੀ ਦੀ ਧਰਮ ਪਤਨੀ ਹਰਜੀਤ ਕੌਰ ਕਲਸੀ ਅਤੇ ਛੋਟੇ ਸਪੁੱਤਰ ਰਮਿੰਦਰ ਸਿੰਘ ਕਲਸੀ ਨੂੰ ਸ਼ਾਲ ਭੇਟ ਕੀਤੀ ਗਈ। ਇਸ ਮੌਕੇ ’ਤੇ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਬਾਬਾ ਗੁਰਬਚਨ ਸਿੰਘ ਸੁਰਸਿੰਘ ਵਾਲੇ,ਖੁਸ਼ਵਿੰਦਰ ਸਿੰਘ ਭਾਟੀਆ ਮੈਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਪ੍ਰੀਤ ਸਿੰਘ ਸੰਧੂ ਮੈਂਬਰ ਪੀਪੀਸੀਸੀ, ਮਨਮੀਤ ਸਿੰਘ ਰਿੰਕਾ, ਹਰਪ੍ਰੀਤ ਸਿੰਘ ਹੈਪੀ, ਮੋਹਿਤ ਅਰੋੜਾ ਪੱਟੀ, ਸ਼ੋਸ਼ਲ ਮੀਡੀਆ ਇੰਚਾਰਜ ਲਾਲਜੀਤ ਸਿੰਘ ਭੁੱਲਰ, ਹਰਜਿੰਦਰ ਸਿੰਘ ਪੱਪੂ ਸਰਾਫ, ਵਿਰਸਾ ਸਿੰਘ, ਅਜੇ ਪ੍ਰਧਾਨ, ਕੰਵਲਪ੍ਰੀਤ ਸਿੰਘ ਗਿੱਲ, ਐਡਵੋਕੇਟ ਬਿੰਦੂ ਸਰਮਾ, , ਬਲਾਕ ਪ੍ਰਧਾਨ ਸੰਗੂ, ਐਡਵੋਕੇਟ ਸਰਿੰਦਰ ਸਿੰਘ ਘਰਿਆਲਾ, ਐਡ: ਅਰਜਨ ਸਿੰਘ, ਅਸੋਕ ਬਜਾਜ, ਕਤਵੀਰ ਸੂਦ, ਡਾ ਰਜੇਸ ਭਾਰਦਵਾਜ, ਅਵਤਾਰ ਸਿੰਘ ਅਜਾਦ, ਸੋਨੂੰ ਉਪਲ, ਬੱਬੂ ਮੈਡੀਕਲ, ਵਿੱਕੀ ਸੂਦ, ਐਡ: ਮਨਜਿੰਦਰ ਸਿੰਘ, ਐਡ: ਲਵਪ੍ਰੀਤ, ਹਰੀਸ ਸੂਦ, ਡਾ ਰਸਾਲ ਸਿੰਘ ਖਹਿਰਾ, ਭੁਪਿੰਦਰ ਸਿੰਘ ਮਿੰਟੂ ਮਾਹੀ ਵਾਲੇ, ਸਨੀਲ ਕੁਮਾਰ, ਮੰਗਾ ਕੱਪੜੇ ਵਾਲਾ, ਵਿਰਦੀ ਕਲੈਸਨ, ਸੁਖਬੀਰ ਸਿੰਘ ਸਹੀਦ,ਵਿਕਾਸ ਮਿੰਟਾ, ਕਾਮਰੇਡ ਮਹਾਵੀਰ, ਦਿਲਬਾਗ ਸਿੰਘ ਸੋਦੋ, ਸਰਿੰਦਰ ਕੁਮਾਰ ਸ਼ਿਦਾ, ਵਿਸਾਲ ਸੂਦ, ਮਨਦੀਪ ਸਿੰਘ ਸਹੀਦ, ਡਿਪਲ, ਪ੍ਰਧਾਨ ਬਲਬੀਰ ਸਿੰਘ ਲੁਹਾਰੀਆਂ?ਗੁਰਚਰਨ ਸਿੰਘ ਚੰਨ ਸ਼ਹਿਰੀ ਪ੍ਰਧਾਨ, ਸਮਸੇਰ ਸਿੰਘ ਉੱਪਲ, ਪ੍ਰੇਮ ਪ੍ਰਕਾਸ਼ ਸਿੰਘ ਜੌਲੀ, ਜੋਲੀ ਉਪਲ, ਰਣਜੀਤ ਸਿੰਘ ਸੱਗੂ, ਗੁਰਜੀਤ ਸਿੰਘ ਕੁੱਕੂ ਸਰਾਫ, ਰਾਜਵਿੰਦਰ ਸਿੰਘ ਪੈਰੀ, ਕਥਾ ਵਾਚਕ ਗਿਆਨੀ ਸੰਤੋਖ ਸਿੰਘ, ਪਲਵਿੰਦਰ ਸਿੰਘ ਟਿੰਮਾ, ਮਦਨ ਡੋਗਰਾ ਵਿਧਾਇਕ ਗੂਰੁਗ੍ਰਾਮ, ਐਡਵੋਕੇਟ ਮਨਦੀਪ ਸਿੰਘ ਭੁੱਲਰ, ਐਡ: ਬਲਦੇਵ ਸਿੰਘ ਗਿੱਲ ਸਾਬਕਾ ਪ੍ਰਧਾਨ, ਐਡਵੋਕੇਟ ਰਣਜੀਤ ਭੁੱਲਰ, ਐੱਡ ਪ੍ਰੀਤਮ ਸਿੰਘ ਭੁੱਲਰ, ਐਡਵੋਕੇਟ ਬੌਬੀ ਬਾਠ, ਐਡਵੋਕੇਟ ਦਲਜੀਤ ਕੁਮਾਰ, ਐਡਵੋਕੇਟ ਅਮਨਦੀਪ ਸਿੰਘ ਢਿੱਲੋਂ, ਨਿਰਮਲ ਕੁਮਾਰ, ਗੋਰਾ ਦੁਪੱਟਾ, ਐਡ ਦਵਿੰਦਰਪਾਲ ਬਾਠ, ਬਲਵਿੰਦਰ ਸਿੰਘ ਭੁੱਲਰ, ਕੁਲਵਿੰਦਰ ਸਿੰਘ ਬੱਬੂ,ਗੁਰਮੀਤ ਸਿੰਘ ਹੈਪੀ,ਦਰਸ਼ਨ ਸਿੰਘ ਪ੍ਰੀਤ ਪੈਲਸ ਵਾਲੇ, ਰਣਜੀਤ ਸਿੰਘ ਰਾਣਾ ਸੱਗੂ, ਰਾਜਨਪ੍ਰੀਤ ਸਿੰਘ ਸੱਗੂ, ਅਮਨਦੀਪ ਸਿੰਘ ਲਵਲੀ ਭੁੱਲਰ, ਗੁਰਨਾਮ ਸਿੰਘ, ਸੰਦੀਪ ਸਿੰਘ, ਐਡ ਵਿਸ਼ਾਲ ਕਟਾਰੀਆ, ਰਵਿੰਦਰ ਕੁਮਾਰ ਕੁੱਕੂ ਅਰੋੜਾ, ਹਰਜਿੰਦਰ ਸਿੰਘ ਬੌਬੀ, ਹਰਪ੍ਰੀਤ ਸਿੰਘ ਡਾਇਮੰਡ, ਸਮੇਤ ਵੱਖ-ਵੱਖ ਰਾਜਨੀਤਕ, ਧਾਰਮਿਕ ਅਤੇ ਸਮਾਜ ਸੇਵੀਂ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਐਡ: ਸ਼ਮਿਦਰ ਸਿੰਘ ਸੈਪੀ ਅਤੇ ਰਾਮਿੰਦਰ ਸਿੰਘ ਰੈਂਪੀ ਕੋਟਲੀ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾਂ ਕੀਤਾ

Related Articles

Back to top button