ਤਰਨ ਤਾਰਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਨਮਦਿਨ ਤੇ ਤਰਨ ਤਾਰਨ ਦੇ ਆਪ ਆਗੂਆਂ ਅਤੇ ਵਰਕਰਾਂ ਵਲੋੋਂ ਲਗਾਇਆ ਖੂਨਦਨ ਕੈਂਪ

ਖੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ :ਲਾਲਜੀਤ ਭੁੱਲਰ

ਤਰਨ ਤਾਰਨ 17 ਅਕਤੂਬਰ ( ਬਿਉਰੋ ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਨਮਦਿਨ ਤੇ ਤਰਨ ਤਾਰਨ ਦੇ ਆਪ ਆਗੂਆਂ ਅਤੇ ਵਰਕਰਾਂ ਵਲੋੋਂ ਖੂਨਦਨ ਕੈਂਪ ਲਗਾਇਆ ਗਿਆ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਵੱਡੀ ਗਿਣਤੀ ਚ ਖੂਨਦਾਨ ਕੀਤਾ ਗਿਆ,ਇਸ ਮੌਕੇ ਪ੍ਰੈਸ ਨਾਲ ਗੱਲ ਕਰਦਿਆਂ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ, ਡਾ ਕਸ਼ਮੀਰ ਸਿੰਘ ਸੌਹਲ, ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ ,ਚੇਅਰਮੈਨ ਰਜਿੰਦਰ ਸਿੰਘ ਉਸਮਾ, ਲਖਵਿੰਦਰ ਸਿੰਘ ਫੌਜੀ, ਜ਼ਿਲ੍ਹਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਧੁੰਨਾ ਅਤੇ ਮੈਡਮ ਅੰਜੂ ਵਰਮਾ ਨੇ ਕਿਹਾ ਕਿ ਖੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ, ਕਿਉਂਕਿ ਖ਼ੂਨਦਾਨ ਮਹਾਂਦਾਨ ਹੈ ਅਤੇ ਖੂਨਦਾਨ ਕਰਨ ਨਾਲ ਕਈ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾਂ ਸਕਦਾ ਹੈ । ਖ਼ੂਨ ਦੀ ਇੱਕ ਇੱਕ ਬੂੰਦ ਕੀਮਤੀ ਹੈ ਜੋ ਕਿਸੇ ਵੀ ਮਰਦੇ ਹੋਏ ਵਿਅਕਤੀ ਨੂੰ ਵੀ ਜੀਵਨ ਦਾਨ ਦੇ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਖ਼ੂਨਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਂਦੀ ਬਲਕਿ ਮਨ ਨੂੰ ਇੱਕ ਸੰਤੁਸ਼ਟੀ ਮਿਲਦੀ ਹੈ ਕਿ ਅਸੀਂ ਇਹ ਦਾਨ ਕਰਕੇ ਇਕ ਲੋੜਵੰਦ ਵਿਅਕਤੀ ਨੂੰ ਜੀਵਨ ਪ੍ਰਦਾਨ ਕੀਤਾ ਹੈ ਇਸ ਮੌਕੇ ਸਿਵਲ ਸਰਜਨ ਤਰਨ ਤਾਰਨ ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਨੇ ਕਿਹਾ ਕਿ ਬਲੱਡ ਟ੍ਰਾਸਫਿਊਜ਼ਨ ਖ਼ੂਨਦਾਨ ਕਰਨ ਨਾਲ ਸਿਰਫ ਇੱਕ ਹੀ ਮਰੀਜ਼ ਨੂੰ ਨਹੀਂ ਬਲਕਿ ਚਾਰ ਮਰੀਜ਼ਾਂ ਨੂੰ ਫਾਇਦਾ ਮਿਲਦਾ ਹੈ, ਕਿਉਂਕਿ ਖ਼ੂਨ ਦੇ ਚਾਰ ਕੰਪੋਨੈਂਟ ਪਲਾਜ਼ਮਾਂ, ਆਰ.ਬੀ.ਸੀ. ਪਲੇਟਲੈਟ ਤੇ ਤੌਰ ਤੇ ਅਤੇ ਹਿਮੋਫੀਲੀਆ ਦੇ ਮਰੀਜ਼ਾਂ ਵਿੱਚ ਕਲੋਟਿੰਗ ਫੈਕਟਰ ਵਾਸਤੇ ਕੰਮ ਆਉਂਦੇ ਹਨ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਟੀਮ ਵਲੋੰ ਕੀਤਾ ਗਿਆ ਉਪਰਾਲਾ ਸਲਾਘਾਯੋਗ ਹੈ ,ਇਸ ਮੌਕੇ ਐਸ ਐਮ ਓ ਡਾ ਕਵਲਜੀਤ ਸਿੰਘ ਡਾ ਰਣਦੀਪ ਕੌਰ ਬੱਲ ਬੀ ਟੀ ੳ ਰਵੈਲ ਸਿੰਘ ਐਮ ਐਲ ਟੀ ਗੁਰਬਚਨ ਸਿੰਘ ਟੀ ਉ ਮਨਜਿੰਦਰ ਸਿੰਘ ਐਮ ਐਲ ਟੀ ਰਾਜਪ੍ਰੀਤ ਸਿੰਘ ਐਮ ਐਲ ਟੀ ਸੁਸ਼ਮਾ ਰਾਣੀ ਕੌਂਸਲਰ ਅਤੇ ਸਮੂਹ ਸਟਾਫ ਅਤੇ ਦਾਨ ਕਰਨ ਵਾਲਿਆਂ ਦਾ ਧੰਨਵਾਦ ਕੀਤਾ,ਇਸ ਮੌਕੇ ਪਰਮਿੰਦਰ ਸਿੰਘ ਯਾਦਵਿੰਦਰ ਸਿੰਘ ਗੁਰਪ੍ਰੀਤ ਸਿੰਘ ਗੁਰਵਿੰਦਰ ਸਿੰਘ ਬਲਜਿੰਦਰ ਸਿੰਘ ਮਨਪ੍ਰੀਤ ਸਿੰਘ ਜਸਕਰਨਜੀਤ ਸਿੰਘ ਤੇਜਪਾਲ ਸਿੰਘ ਬਲਵਿੰਦਰ ਸਿੰਘ ਸੁਖਦੇਵ ਸਿੰਘ ਅੰਗਦ ਦੀਪ ਸਿੰਘ ਪਲਵਿੰਦਰ ਸਿੰਘ ਅਵਤਾਰ ਸਿੰਘ ਅੰਮ੍ਰਿਤ ਪਾਲ ਸਿੰਘ ਸਤਿਨਾਮ ਸਿੰਘ ਬਲਜਿੰਦਰ ਸਿੰਘ ਸੰਦੀਪ ਸਿੰਘ ਆਲਮਵੀਰ ਸਿੰਘ ਵਿਸ਼ਾਲ ਨਿਰਵੈਲ ਸਿੰਘ ਗੁਰਪ੍ਰੀਤ ਸਿੰਘ ਅਨੁਜ ਕੁਮਾਰ ਹਰਜਿੰਦਰ ਸਿੰਘ ਪ੍ਰਭਜੀਤ ਸਿੰਘ ਬਚਿੱਤਰ ਸਿੰਘ ਗੁਰਵਿੰਦਰ ਸਿੰਘ ਰਣਜੀਤ ਸਿੰਘ ਗੁਰਜੀਤ ਸਿੰਘ ਜਗਰੂਪ ਸਿੰਘ ਦਵਿੰਦਰ ਸਿੰਘ ਦਵਿੰਦਰ ਸਿੰਘ ਗੁਰਵੇਲ ਸਿੰਘ ਸਾਹਿਬ ਸਿੰਘ ਗੁਰਤੇਜ ਸਿੰਘ ਜਸਵਿੰਦਰ ਸਿੰਘ ਜਸਬੀਰ ਸਿੰਘ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਰੁਪਿੰਦਰ ਸਿੰਘ ਰਾਜਵਿੰਦਰ ਸਿੰਘ ਨਿਰਮਲਜੀਤ ਸਿੰਘ ਰਣਜੀਤ ਸਿੰਘ ਧਰਮਿੰਦਰ ਸਿੰਘ ਸਤਨਾਮ ਸਿੰਘ ਨਵਜੋਤ ਸਿੰਘ ਤੇਜਿੰਦਰ ਸਿੰਘ ਸਤਪਾਲ ਸਿੰਘ ਰਣਜੀਤ ਸਿੰਘ ਜੋਗਿੰਦਰ ਸਿੰਘ ਹਰਪ੍ਰੀਤ ਸਿੰਘ ਯਾਦਵਿੰਦਰ ਸਿੰਘ ਅਸ਼ਵਨੀ ਕੌਰ ਜਸਬੀਰ ਸਿੰਘ ਸੁਖਦੀਪ ਸਿੰਘ ਯੁਗਰਾਜ ਸਿੰਘ ਅੰਮ੍ਰਿਤਪਾਲ ਗੁਰ ਸਾਹਿਬ ਸਿੰਘ ਅਮਰੀਕ ਸਿੰਘ ਬਲਜੀਤ ਸਿੰਘ ਬਲਜੀਤ ਸਿੰਘ ਬਾਜ ਸਿੰਘ ਬਿਕਰਮਜੀਤ ਸਿੰਘ ਪ੍ਰਗਟ ਸਿੰਘ ਸੁਰਿੰਦਰ ਸਿੰਘ ਸਤਿੰਦਰ ਸਿੰਘ ਦਮਨਪ੍ਰੀਤ ਕੌਣ ਹਰਪਾਲ ਸਿੰਘ ਲਖਬੀਰ ਸਿੰਘ ਹਰਮਨਜੀਤ ਸਿੰਘ ਪੁਨੀਤ ਪਾਲ ਸਿੰਘ ਸੁਖਦੇਵ ਸਿੰਘ ਗਰੁਭੇਜ ਸਿੰਘ ਅਮਨਦੀਪ ਸਿੰਘ ਦੀਪਾਸੂ ਹਰਪ੍ਰੀਤ ਸਿੰਘ ਜਸਪਿੰਦਰ ਸਿੰਘ ਦਿਲਬਾਗ ਬਲਰਾਜ ਸਿੰਘ ਨਿਰਵੈਲ ਸਿੰਘ ਹਰਪਾਲ ਸਿੰਘ ਗੁਰਪ੍ਰੀਤ ਸਿੰਘ ਜਸਕਵਲ ਸਿੰਘ ਸ਼ਮਸ਼ੇਰ ਸਿੰਘ ਗੁਰਸੇਵਕ ਸਿੰਘ ਨਰਿੰਦਰ ਤੇਜਪਾਲ ਸਿਕੰਦਰ ਪਾਲ ਗੁਰਜੰਟ ਸਿੰਘ ਗੁਰਲਾਲ ਸਿੰਘ ਗੁਰਜੰਟ ਸਿੰਘ ਹਰਦੇਵ ਸਿੰਘ ਨੇ ਖੂਨਦਾਨ ਕੀਤਾ ਜਿਸ ਉਪਰੰਤ ਪ੍ਰਬੰਧਕਾਂ ਵਲੋੰ ਸਨਮਾਨਿਤ ਕੀਤਾ ਗਿਆ

Related Articles

Back to top button