ਪਵਾਰ ਪਰਿਵਾਰ ਵਲੋਂ ਸਵ.ਮਾਤਾ ਗੁਰਨਾਮ ਕੌਰ ਪਵਾਰ ਦੀ ਸਲਾਨਾ ਬਰਸੀ ਮਨਾਈ

ਸ਼੍ਰੀ ਗੋਇੰਦਵਾਲ ਸਾਹਿਬ 01 ਨਵੰਬਰ ( ਬਿਉਰ) ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਦੇ ਸਿਆਸੀ ਸਲਾਹਕਾਰ ਰਣਜੀਤ ਸਿੰਘ ਰਾਣਾ ਦੇ ਸਵ.ਮਾਤਾ ਗੁਰਨਾਮ ਕੌਰ ਦੀ ਹਰ ਸਾਲ ਦੀ ਤਰਾਂ ਸਲਾਨਾ ਬਰਸੀ ਉਹਨਾਂ ਦੇ ਗ੍ਰਹਿ ਪਿੰਡ ਭੌਜੋਵਾਲੀ ਵਿਖੇ ਮਨਾਈ ਗਈ ਮਾਤਾ ਜੀ ਦੀ ਮਿੱਠੀ ਯਾਦ ਵਿੱਚ ਕਰਾਏ ਗਏ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਬਾਬਾ ਪ੍ਰਤਾਪ ਸਿੰਘ ਜੀ ਵੱਲੋ ਆਈ ਹੋਈ ਸੰਗਤ ਨੂੰ ਕਥਾਂ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਵੱਲੋ ਦਰਸਾਏ ਗਏ ਮਾਰਗ ਨਾਲ ਜੋੜਿਆ ਗਿਆ ਇਸ ਮੌਕੇ ਧਾਰਮਿਕ ਸਖਸੀਅਤਾ ਬਾਬਾ ਕਸ਼ਮੀਰ ਸਿੰਘ ,ਬਾਬਾ ਜੱਸਾ ਸਿੰਘ ਭੈਲ,ਬਾਬਾ ਪ੍ਰਤਾਪ ਸਿੰਘ ਰਾਹਲ ਚਾਹਲ ਵਾਲੇ ਵਿਸ਼ੇਸ਼ ਤੋਰ ਤੇ ਪੁੱਜੇ ਇਸ ਮੌਕੇ ਸਾਬਕਾ ਵਿਧਾਇਕ ਸ਼੍ਰ ਰਮਨਜੀਤ ਸਿੰਘ ਸਿੱਕੀ ਵੀ ਵਿਸ਼ੇਸ਼ ਤੌਰ ਤੇ ਪੁੱਜੇ ਉਹਨਾਂ ਵੱਲੋ ਹਾਜ਼ਰੀ ਉਪਰੰਤ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ ਗਿਆ ਸਾਬਕਾ ਵਿਧਾਇਕ ਸਿੱਕੀ ਨਾਲ ਮਨੀ ਔਜਲਾ,ਕੁਲਵੰਤ ਸਿੰਘ ਪਵਾਰ,ਸੰਗਰਾਮ ਸਿੰਘ ਸਿੱਕੀ,ਨੇ ਵੀ ਹਾਜ਼ਰੀ ਲਵਾਈ
ਹਲਕਾ ਖਡੂਰ ਸਾਹਿਬ ਦੇ ਵੱਖ ਵੱਖ ਪਿੰਡਾਂ ਤੋਂ ਸਰਪੰਚ ,ਪੰਚ ,ਚੇਅਰਮੈਨ ਤੇ ਮੋਹਤਬਰਾਂ ਨੇ ਵੀ ਹਾਜ਼ਰੀ ਲਵਾਈ ਇਸ ਮੌਕੇ ਚੇਅਰਮੈਨ ਅਜੈਬ ਸਿੰਘ ਮੁੰਡਾ ਪਿੰਡ ,ਸਰਪੰਚ ਮੁਹਿੰਦਰ ਸਿੰਘ ਚੰਬਾ,ਸਰਪੰਚ ਬਲਦੇਵ ਸਿੰਘ ਮੁੰਡਾ ਪਿੰਡ,ਸਰਪੰਚ ਮਨਜਿੰਦਰ ਸਿੰਘ ਗੁੱਜਰਪੁਰ ,ਸਰਪੰਚ ਇੰਦਰਜੀਤ ਸਿੰਘ ਪੱਖੋਪੁਰ,ਸਰਪੰਚ ਮਨਦੀਪ ਸਿੰਘ ਘੜਕਾ,ਅਜਮੇਰ ਸਿੰਘ ਘੜਕਾ,ਪੱਤਰਕਾਰ ਮਨਜੀਤ ਸਿੰਘ ਚੰਬਾ,ਪੱਤਰਕਾਰ ਹਰਪ੍ਰੀਤ ਸਿੰਘ ਚੰਬਾ,ਬਲਾਕ ਪ੍ਰਧਾਨ ਭੁਪਿੰਦਰ ਕੁਮਾਰ ਨਈਅਰ,ਸਰਪੰਚ ਪਾਲ ਸਿੰਘ ਜਾਮਾਰਾਏ ,ਸਰਪੰਚ ਗੁਰਨਾਮ ਸਿੰਘ ਕੋਟ,ਗੁਰਲਾਲ ਸਿੰਘ ਰਾਹਲ,ਯੂਥ ਪ੍ਰਧਾਨ ਹਰਵਿੰਦਰ ਫੇਲੋਕੇ ,ਗਗਨ ਫੇਲੋਕੇ,ਯਾਦਵਿੰਦਰ ਸਿੰਘ ਭੱਠਲ,ਗਗਨਦੀਪ ਸਿੰਘ ਭੱਠਲ,ਗੁਰਜੰਟ ਸਿੰਘ ਭੱਠਲ,ਸੀਨੀ.ਮੀਤ ਪ੍ਰਧਾਨ ਕਾਂਗਰਸ ਗੁਲਵਿੰਦਰ ਸਿੰਘ ਰਾਏ ,ਸਰਪੰਚ ਸਰਵਨ ਸਿੰਘ ਧੂੰਦਾ,ਗੁਰਦੇਵ ਸਿੰਘ ਪਵਾਰ,ਬਲਰਾਜ ਸਿੰਘ ਪਵਾਰ,ਸਰਪੰਚ ਮੇਜਰ ਸਿੰਘ ਭੈਲ,ਨੰਬਰਦਾਰ ਭਜਨ ਸਿੰਘ ਭੈਲ,ਦਵਿੰਦਰ ਸਿੰਘ ਫਤਿਆਬਾਦ ,ਜੰਗਲੀ ਮਾਹਸ਼ਾ,ਕਸ਼ਮੀਰ ਸਿੰਘ ਸ਼ਾਹ,ਲੱਖਾ ਮੱਲੀ ਨੋਰੰਗਾਬਾਦ,ਗੁਰਬੀਰ ਸਿੰਘ ਖਾਨ ਰਜਾਦਾ,ਸਰਬਜੀਤ ਸਿੰਘ ਛਾਪੜੀ ਸਾਹਿਬ,ਅਮਨਦੀਪ ਸਿੰਘ ਜੌਹਲ,ਦੀਦਾਰ ਸਿੰਘ ਖੇਲਾ ,ਜਰਨੈਲ ਸਿੰਘ ਖੇਲਾ,ਪ੍ਰਭਦੀਪ ਸਿੰਘ ਖੇਲਾ ,ਅੰਗਰੇਜ਼ ਸਿੰਘ,ਜੈਮਲ ਸਿੰਘ ਖੇਲਾ ,ਗੁਰਵਿੰਦਰ ਸਿੰਘ ਜੀਓਬਾ ਆ,ਯੁਗਰਾਜ ਸਿੰਘ ਖਵਾਸਪੁਰ ,ਗਗਨ ਖਵਾਸਪੁਰ ਆਦਿ ਨੇ ਹਾਜ਼ਰੀ ਲਵਾਈ