ਜਥੇਦਾਰ ਅਲਵਿੰਦਰ ਪਾਲ ਸਿੰਘ ਪੱਖੋਕੇ ਤਰਨ ਤਾਰਨ ਜ਼ਿਲ੍ਹਾ ਪ੍ਰਧਾਨ ਨਿਯੁਕਤ
ਕਰਮੂਵਾਲਾ,ਭਰੋਵਾਲ ਅਤੇ ਟੋਨੀ ਬ੍ਰਹਮਪੁਰਾ ਨੇ ਹਾਈ ਕਮਾਂਡ ਦਾ ਕੀਤਾ ਧੰਨਵਾਦ

ਤਰਨ ਤਾਰਨ 09 ਨਵੰਬਰ ( ਬਿਉਰੋ ) ਸ਼੍ਰੋਮਣੀ ਅਕਾਲੀ ਦਲ ਦੇ| ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਥੇਦਾਰ ਅਲਵਿੰਦਰ ਪਾਲ ਸਿੰਘ ਪੱਖੋਕੇ ਨੂੰ ਤਰਨ ਤਾਰਨ ਜ਼ਿਲ੍ਹੇ ਦਾ ਪ੍ਰਧਾਨ ਥਾਪਣ ਤੇ ”ਐਸਜੀਪੀਸੀ ਦੇ ਸਾਬਕਾ ਜਨਰਲ ਸਕੱਤਰ ਜਥੇਦਾਰ ਗੁਰਬਚਨ ਸਿੰਘ ਕਰਮੂਵਾਲਾ ,ਪਾਰਟੀ ਦੇ ਮੀਤ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ , ਮੀਤ ਪ੍ਰਧਾਨ ਗੁਰਿੰਦਰ ਸਿੰਘ ਟੋਨੀ ਬ੍ਰਹਮਪੁਰਾ ਨੇ ਪ੍ਰੈਸ ਨੂੰ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਉਹ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਸ.ਬਿਕਰਮ ਸਿੰਘ ਮਜੀਠੀਆ ਦਾ ਵਿਸ਼ੇਸ਼ ਧੰਨਵਾਦ ਕਰਦੇ ਹਨ ਜਿਨਾਂ ਨੇ ਟਕਸਾਲੀ ਆਗੂ ਜੋ ਪਿਛਲੇ 45 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਚ ਪਾਰਟੀ ਦੀ ਮਜਬੂਤੀ ਲਈ ਜਿਥੇ ਦਿਨ ਰਾਤ ਸੇਵਾ ਕਰ ਰਹੇ ਪਾਰਟੀ ਦੇ ਹਰੇਕ ਜੁਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਦੇ ਆ ਰਹੇ ਸ ਪੱਖੋਕੇ ਨੂੰ ਤਰਨ ਤਾਰਨ ਜਿਲ੍ਹੇ ਦੀ ਪ੍ਰਧਾਨਗੀ ਦੇ ਨਾਲ ਨਿਵਾਜਿਆ ਹੈ ਜਿਸ ਨਾਲ ਵਰਕਰਾਂ ਚ ਭਾਰੀ ਖਸ਼ੀ ਪਾਈ ਜਾ ਰਹੀ ਹੈ,ਕਰਮੂਵਾਲਾ ਤੇ ਭਰੋਵਾਲ ਨੇ ਕਿਹਾ ਕਿ ਉਹ ਕੋਰ ਕਮੇਟੀ ਦੇ ਮੈਂਬਰ ਤੇ ਮੁੱਖ ਬੁਲਾਰੇ| ਸ. ਵਿਰਸਾ ਸਿੰਘ ਵਲਟੋਹਾ,ਤਰਨ ਤਾਰਨ ਦੇ ਸਾਬਕਾ ਐਮਐਲਏ ਹਰਮੀਤ ਸਿੰਘ ਸੰਧੂ ਦਾ ਵੀ ਧੰਨਵਾਦ ਕਰਦੇ ਜਿਨਾਂ ਨੇ ਸਰਦਾਰ ਪੱਖੋਕੇ ਦੇ ਹੱਕ ਚ ਆਵਾਜ਼ ਬੁਲੰਦ ਕੀਤੀ| ਇਸ ਮੌਕੇ ਕੌਮੀ ਯਾਦਵਿੰਦਰ ਸਿੰਘ ਰੂੜੇਆਂਸਲ ,ਜਥੇਬੰਦਕ ਸਕੱਤਰ ਦਲਬੀਰ ਸਿੰਘ ਜਹਾਂਗੀਰ ਕੌਮੀ ਜਥੇਬੰਦਕ ਸਕੱਤਰ| ਕੁਲਦੀਪ ਸਿੰਘ ਚੇਅਰਮੈਨ ਅਮਰੀਕ ਸਿੰਘ ਪੱਖੋਕੇ , ਪਮਜੀਤ ਸਿੰਘ ਮੁੰਡਾਪਿੰਡ,ਸਾਬਕਾ ਚੈਅਰਮੈਨ ਬਲਦੇਵ ਸਿੰਘ ਪੰਡੋਰੀ ਗੋਲਾ| ਸਾ,ਜ਼ਿਲ੍ਹਾ ਪਰਿਸ਼ਦ ਮੈਂਬਰ ਗਿਆਨ ਸਿੰਘ ਸ਼ਹਬਾਜ਼ਪੁਰ , ਪ੍ਰੇਮ ਸਿੰਘ ਪੰਨੂ ,ਯੂਥ ਆਗੂ ਯਾਦਵਿੰਦਰ ਸਿੰਘ ਮਾਣੋਚਾਹਲ ,ਦਿਲਬਾਗ ਸਿੰਘ ਗਲਾਲੀਪੁਰ ਮਨਜੀਤ ਸਿੰਘ ਪੱਖੋਪੁਰ, ਸੁਖਚੈਨ ਸਿੰਘ ਕਰਮੂਵਾਲਾ, ਮਖਤਿਆਰ ਸਿੰਘ ਕੰਬ ਢਾਏਵਾਲਾ, ਜਸਵੰਤ ਸਿੰਘ ਦੁਗਵਾਲਾ, ਰਣਜੀਤ ਸਿੰਘ ਡਿਆਲ,ਰਵੇਲ ਸਿੰਘ ਦੇਊ ਬਿਕਰਮ ਸਿੰਘ ਬਾਗੜੀਆਂ ਲਖਵਿੰਦਰ ਸਿੰਘ ਕੱਦ ਗਿੱਲ , ਸਾ ਸਰਪੰਚ ਰੇਸ਼ਮ ਸਿੰਘ ਸੰਘੇ ਬਾਬਾ ਜਗਜੀਤ ਸਿੰਘ ਨੌਰੰਗਾਬਾਦ| ਪਰਵਿੰਦਰ ਸਿੰਘ ਨੋਨੀ ਮਲਕੀਤ ਸਿੰਘ ਜੋਧਪੁਰ, ਸਾ ਸਰਪੰਚ ਸਵਰਨ ਸਿੰਘ ਕੁਹਾੜਕਾ| ਸਤਨਾਮ ਸਿੰਘ ਮਾਣੋਚਾਲ ਤਰਸੇਮ ਸਿੰਘ ਛਾਪੜੀ, ਸਾ ਸਰਪੰਚ ਭੁਪਿੰਦਰ ਸਿੰਘ ਫਤਿਆਬਾਦਹਰਦੀਪ ਸਿੰਘ ਖੱਖ ਬਾਬਾ ਇੰਦਰ| ਬਾਬਾ ਇੰਦਰਜੀਤ ਸਿੰਘ| ਬਲਵਿੰਦਰ ਸਿੰਘ ਮਾਲ ਚੱਕ ਇੰਦਰ ਸਿੰਘ ਮਾਲ ਚੱਕ ਹਰਪਾਲ ਸਿੰਘ ਭਰੋਵਾਲ, ਡਾ ਨਿਸ਼ਾਨ ਸਿੰਘ ਭਰੋਵਾਲ, ਦਇਆ ਸਿੰਘ ਚੋਹਲਾ ਖੁਰਦ,ਸ ਮੁਖਤਿਆਰ ਸਿੰਘ ਸਰਪੰਚ ਕੰਬੋ ਢਾਏ ਵਾਲਾ, ਪਰਮਜੀਤ ਸਿੰਘ ਸਰਪੰਚ ਮੁੰਡਾ ਪਿੰਡ, ਲਾਲ ਸਿੰਘ ਨੰਬਰਦਾਰ ਮੁੰਡਾ ਪਿੰਡ, ਕਪੂਰ ਸਿੰਘ ਸਰਪੰਚ ਘੜਕਾ, ਪਿਆਰਾ ਸਿੰਘ ਲੁਹਾਰ, ਮਨਜੀਤ ਸਿੰਘ ਸਰਪੰਚ ਲੁਹਾਰ, ਕੈਪਟਨ ਅਮਰੀਕ ਸਿੰਘ ਪੱਖੋਂਪੁਰ, ਨੰਬਰਦਾਰ ਕੁਲਦੀਪ ਸਿੰਘ ਪੱਖੋਂਪੁਰ, ਸਰਬਜੀਤ ਸਿੰਘ ਪੱਖੋਂਪੁਰ, ਸਵਿੰਦਰ ਸਿੰਘ ਕਰਮੂੰਵਾਲਾ, ਗੁਰਭੇਜ ਸਿੰਘ ਕਰਮੂੰਵਾਲਾ, ਸੁਖਦੇਵ ਸਿੰਘ ਫੌਜੀ ਧੁੰਨ, ਸਾਰਜ ਸਿੰਘ ਰੰਧਾਵਾ, ਚਰਨਜੀਤ ਸਿੰਘ ਧੁੰਨ, ਗੁਰਲਾਲ ਸਿੰਘ ਮੈਬਰ ਕੰਬੋ, ਦਲਜੀਤ ਸਿੰਘ ਚੰਬਾ ਕਲਾ, ਬਲਕਾਰ ਸਿੰਘ ਸਰਪੰਚ ਹਵੇਲੀਆਂ, ਤਰਲੋਚਨ ਸਿੰਘ ਡੀ ਆਰ, ਰਾਮਜੀਤ ਸਿੰਘ ਪਰਧਾਨ, ਭੁਪਿੰਦਰ ਸਿੰਘ ਗਾਬੜੀਆ, ਬਲਕਾਰ ਸਿੰਘ ਰਾਣੀਵਲਾਹ, ਬਖਸੀਸ਼ ਸਿੰਘ ਬ੍ਰਹਮਪੁਰਾ, ਜੱਸਾ ਸਿੰਘ ਸਰਪੰਚ ਚਾਹਲ, ਗੁਰਮੁਖ ਸਿੰਘ ਚਾਹਲ, ਲੱਖਾ ਸਿੰਘ ਨੰਬਰਦਾਰ ਰਾਹਲ, ਮਲਕੀਅਤ ਸਿੰਘ ਰਾਹਲ, ਜੱਸਾ ਸਿੰਘ ਸਰਪੰਚ ਦਿਲਾਵਰਪੁਰ, ਜੁਗਰਾਜ ਸਿੰਘ ਸਰਪੰਚ ਚੰਬਾ ਖੁਰਦ, ਅਵਤਾਰ ਸਿੰਘ ਪ੍ਧਾਨ ਜਾਮਾ ਰਾਏ, ਨਰਿੰਦਰ ਸਿੰਘ ਜਾਮਾ ਰਾਏ, ਸੰਮਾ ਸਿੰਘ ਭੈਲ,ਪਾਲ ਸਿੰਘ ਸਰਪੰਚ ਜੋਹਲ, ਸਰਬਜੀਤ ਸਿੰਘ ਮੋਹਨਪੁਰ,ਬਗੀਚਾ ਸਿੰਘ ਸਰਪੰਚ ਭੱਠਲ ਸਹਿਜਾ ਸਿੰਘ, ਜਗੀਰ ਸਿੰਘ ਰੱਤੋਕੇ, ਗੋਬਿੰਦ ਸਿੰਘ ਰੱਤੋਕੇ, ਭੁਪਿੰਦਰ ਸਿੰਘ ਰੱਤੋਕੇ, ਸਰਬਜੀਤ ਸਿੰਘ ਪੱਖੋਂਪੁਰ, ਜਗਦੇਵ ਸਿੰਘ ਪੱਖੋਂਪੁਰ, ਅੰਮਿ੍ਤਪਾਲ ਸਿੰਘ ਗਿੱਲ, ਵਿਸ਼ਾਲ ਸਿੰਘ ਚੋਹਲਾ ਸਾਹਿਬ, ਰਵਿੰਦਰ ਸਿੰਘ ਪੱਖੋਂਪੁਰ ਨੇ ਵੀ ਨਿਯੁਕਤੀ ਦਾ ਸਵਾਗਤ ਕਰਦਿਆਂ ਹਾਈਕਮਾਂਡ ਦਾ ਧੰਨਵਾਦ ਕੀਤਾ