ਤਰਨ ਤਾਰਨ

ਹਰਭਿੰਦਰ ਸਿੰਘ ਗਿੱਲ ਨੂੰ ਗਹਿਰਾ ਸਦਮਾ ਮਾਤਾ ਦਾ ਦਿਹਾਂਤ

ਹਜ਼ਾਰਾਂ ਨਮ ਅੱਖਾਂ ਨੇ ਮਾਤਾ ਬਲਬੀਰ ਕੌਰ ਨੂੰ ਦਿੱਤੀ ਅੰਤਿਮ ਵਿਦਾਇਗੀ

ਸ਼੍ਰੀ ਗੋਇੰਦਵਾਲ ਸਾਹਿਬ 21 ਨਵੰਬਰ ( ਬਿਉਰੋ )ਸਨਅਤੀ ਐਸੋਸੀਏਸ਼ਨ ਗੋਇੰਦਵਾਲ ਦੇ ਜਰਨਲ ਸਕੱਤਰ ਹਰਪਿੰਦਰ ਸਿੰਘ ਗਿੱਲ ਨੂੰ ਉਸ ਵਕਤ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਮਾਤਾ ਬਲਬੀਰ ਕੌਰ ਅਚਾਨਕ ਸਦੀਵੀ ਵਿਛੋੜਾ ਦੇ ਇਸ ਫਾਨੀ ਸੰਸਾਰ ਨੂੰ ਛੱਡ ਗੁਰੂ ਚਰਨਾਂ ਚ ਜਾ ਬਿਰਾਜੇ। ਮਾਤਾ ਜੀ ਦਾ ਅੰਤਿਮ ਸਸਕਾਰ ਗੋਇੰਦਵਾਲ ਸਾਹਿਬ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਬਾਉਲੀ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਵੱਲੋਂ ਅੰਤਿਮ ਅਰਦਾਸ ਉਪਰੰਤ ਮਾਤਾ ਜੀ ਦੀ ਚਿਖਾ ਨੂੰ ਅਗਨੀ ਉਹਨਾਂ ਦੇ ਪੁੱਤਰ ਹਰਪਿੰਦਰ ਸਿੰਘ ਗਿੱਲ ਵਲੋਂ ਵਿਖਾਈ ਗਈ। ਇਸ ਮੌਕੇ ਹਰਪਿੰਦਰ ਸਿੰਘ ਗਿੱਲ ਉਨ੍ਹਾਂ ਦੇ ਪਿਤਾ ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਵਿੱਚ ਰਮਨਦੀਪ ਸਿੰਘ ਭਰੋਵਾਲ, ਕੁਲਦੀਪ ਸਿੰਘ ਔਲਖ, ਨਿਸ਼ਾਨ ਸਿੰਘ ਢੋਟੀ,ਗੁਰਿੰਦਰਪਾਲ ਸਿੰਘ ਸੰਧੂ, ਸਰਪੰਚ ਕੁਲਦੀਪ ਸਿੰਘ ਲਹੌਰੀਆ, ਪਲਵਿੰਦਰ ਸਿੰਘ ਫੌਜੀ, ਜੱਥੇਦਾਰ ਗੁਰਾ ਸਿੰਘ,ਸਵਰਨ ਸਿੰਘ ਪਟਵਾਰੀ,ਰਣਜੀਤ ਸਿੰਘ ਲੱਕੀ, ਸਤਨਾਮ ਸਿੰਘ ਸੱਤੀ,ਬਾਬਾ ਫੂਲਾ ਸਿੰਘ, ਬਲਵਿੰਦਰ ਸਿੰਘ ਜੋਸਨ, ਸਾਹਿਬ ਸਿੰਘ, ਹਰਚਰਨ ਸਿੰਘ ਭੱਠਲ, ਸੁਖਵੰਤ ਸਿੰਘ ਗੋਦਰਾ, ਆਰ ਕੇ ਦੀਕਸ਼ਤ, ਅਜੀਤ ਸਿੰਘ ਰੀਗਲ, ਇੰਦਰਜੀਤ ਸਿੰਘ, ਸੁਰਿੰਦਰਪਾਲ ਸਿੰਘ ਸੈਣੀ, ਦਲਜੀਤ ਸਿੰਘ ਝੰਡ,ਰਾਜਬੀਰ ਸਿੰਘ, ਰਣਜੀਤ ਸਿੰਘ ਖਾਲਸਾ, ਸੁਖਦੇਵ ਸਿੰਘ ਗਗਨਦੀਪ, ਨਿਰਵੈਰ ਸਿੰਘ ਧੂੰਦਾ, ਸੁਖਵਿੰਦਰ ਸਿੰਘ ਧਾਲੀਵਾਲ, ਮਨਜੀਤ ਸਿੰਘ ਰੰਧਾਵਾ, ਹਰਵਿੰਦਰ ਸਿੰਘ ਘੁੰਮਣ, ਹਰਭਜਨ ਸਿੰਘ ਰਠੌਰ, ਜੱਥੇਦਾਰ ਪ੍ਰੇਮ ਸਿੰਘ ਪੰਨੂੰ, ਸਤਨਾਮ ਸਿੰਘ ਢਿੱਲੋਂ , ਵਰਿੰਦਰ ਸਿੰਘ ਜੋਤੀ, ਨਿਸ਼ਾਨ ਸਿੰਘ ਜੌਹਲ, ਆਤਮਜੀਤ ਸਿੰਘ, ਮਨਜੀਤ ਸਿੰਘ ਸਿੱਧੂ,ਸੋਨੂੰ ਦਾਸ ਮੋਟਰ,ਇਕਬਾਲ ਸਿੰਘ ਸੈਣੀ, ਡਾ ਕੁਲਦੀਪ ਸਿੰਘ, ਡਾ ਸਤਨਾਮ ਸਿੰਘ ਧੂੰਦਾ,ਡਾ ਸੰਤੋਖ ਸਿੰਘ, ਸੁਰਿੰਦਰ ਸਿੰਘ ਢੋਟੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਗਿੱਲ ਪਰਿਵਾਰ ਦੇ ਸਨੇਹੀ ਹਾਜਰ ਸਨ।

Related Articles

Back to top button