ਤਰਨ ਤਾਰਨ

ਟੋਨੀ ਬ੍ਰਹਮਪੁਰਾ ਪਰਿਵਾਰ ਵਲੋੰ ਆਪਣੇ ਦਾਦਾ ਸ੍ਰ ਬਚਨ ਸਿੰਘ ਬਹ੍ਰਮਪੁਰਾ ਦੀ ਯਾਦ ਚ ਕਰਵਾਇਆ ਸਲਾਨਾ ਧਾਰਮਿਕ ਸਮਾਗਮ

ਸ਼੍ਰੀ ਗੋਇੰਦਵਾਲ ਸਾਹਿਬ 13 ਦਸੰਬਰ ( ਬਿਉਰੋ ) ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਗੁਰਿੰਦਰ ਸਿੰਘ ਟੋਨੀ ਬ੍ਰਹਮਪੁਰਾ ਨੇ ਅੱਜ ਆਪਣੇ ਗ੍ਰਹਿ ਵਿਖੇ ਆਪਣੇ ਪਰਿਵਾਰ ਦੇ ਨਾਲ ਆਪਣੇ ਦਾਦਾ ਸ ਬਚਨ ਸਿੰਘ ਬਹ੍ਰਮਪੁਰਾ ਦੀ ਸਲਾਨਾ ਬਰਸੀ ਦੇ ਸੰਬੰਧ ਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਵਾਏ ਉਪਰੰਤ ਕੀਰਤਨ ਕਰਵਾ ਧਾਰਮਿਕ ਸਮਾਗਮ ਕਰਵਾਏ ਗਏ ਇਸ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਅਲਵਿੰਦਰ ਪਾਲ ਸਿੰਘ ਪੱਖੋਕੇ ਐਸਜੀਪੀਸੀ ਦੇ ਸਾਬਕਾ ਜਨਰਲ ਸਕੱਤਰ ,ਗੁਰਬਚਨ ਸਿੰਘ ਕਰਮੂਵਾਲਾ, ਪਾਰਟੀ ਦੇ ਮੀਤ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ ਪਾਰਟੀ ਦੇ ਕੌਮੀ ਜਥੇਬੰਦਕ ਸਕੱਤਰ ਕੁਲਦੀਪ ਸਿੰਘ ਔਲਖ,ਪਾਰਟੀ ਦੇ ਕੌਮੀ ਜਥੇਬੰਦ ਸਕੱਤਰ ਦਲਬੀਰ ਸਿੰਘ ਜਹਾਗੀਰ ਆਕਾਲੀ ਐਗੂਆ ਤੋਂ ਇਲਾਵਾ ਸਾਬਕਾ ਮੰਤਰੀ ਬੀਬੀ ਜਗੀਰ ਕੋਰ ਤੇ ਕਾਗਰਸ ਦੇ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲ਼ਰ ਨੇ ਸ਼ਿਰਕਤ ਕੀਤੀ| ਇਸ ਮੌਕੇ ਪੱਖੋਕੇ ਨੇ ਕਿਹਾ ਕਿ ਵਡੇਰਿਆਂ ਦੀ ਯਾਦ ਵਿੱਚ ਦਾਨ ਪੁੰਨ ਕਰਨਾ ਸਾਡੇ ਵਿਰਸੇ ਦੀ ਨਿਸ਼ਾਨੀ ਹੈ ਤੇ ਉਹ ਗੁਰਿੰਦਰ ਸਿੰਘ ਟੋਨੀ , ਇਸਤਰੀ ਆਕਾਲੀ ਦਲ ਦੀ ਸਾਬਕਾ ਪ੍ਰਧਾਨ ਰੁਪਿੰਦਰ ਕੋਰ ਬਹ੍ਰਮਪੁਰਾ ਉਹਨਾ ਦੀ ਮਾਤਾ ਸਰਦਾਰਨੀ ਜਗੀਰ ਕੋਰ ਬਹ੍ਰਮਪੁਰਾ ਤੇ ਸਮੂਹ ਪਰਿਵਾਰਿਕ ਮੈਬਰਾਂ ਦਾ ਧੰਨਵਾਦ ਕਰਦੇ ਨੇ ਜਿਨਾਂ ਨੇ ਆਪਣੇ ਵਡੇਰਿਆਂ ਨੂੰ ਯਾਦ ਕਰ ਹਰ ਸਾਲ ਦੀ ਤਰਾਂ ਸਮਾਗਮ ਕਰਾ ਉਹਨਾਂ ਦੀਆਂ ਯਾਦਾ ਨੂੰ ਤਾਜਾ ਕੀਤਾ। ਇਸ ਮੌਕੇ ਯੂਥਵਿੰਗ ਦੇ ਸਾਬਕਾ ਜਿਲਾ ਪ੍ਰਧਾਨ ਗੁਰਸੇਵਕ ਸਿੰਘ ਸੇਖ, ਗੁਰਨਾਮ ਸਿੰਘ ਭੂਰੇ .ਸਾਬਕਾ ਸੀ ਮੀਤ ਪ੍ਰਧਾਨ ਮਾਝਾ ਜੋਨ ਯੂਥ ਵਿੰਘ ਸ ਯਾਦਵਿੰਦਰ ਸਿੰਘ ਮਾਣੋਚਾਲ| ਭੁਪਿੰਦਰ ਸਿੰਘ ਟੀਟੂ ਬਾਬਾ ਪਿਆਰਾ ਸਿੰਘ ਲਹਾਰ,ਤਰਸੇਮ ਸਿੰਘ ਛਾਪੜੀ ਸਾਬਕਾ ਸਰਪੰਚ ਜਗਤਾਰ ਸਿੰਘ ਧੂੰਦਾ ਧਾਰਮਿਰ ਸਖ਼ੀਅਤਾਂ ਚ ਬਾਬਾ ਪ੍ਰੇਮ ਸਿੰਘ ,ਬਾਬਾ ਕੁਲਵਿੰਦਰ ਸਿੰਘ ਕੋਟੇ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ ਤੇ ਬਾਬੇ ਨੰਦ ਸਿੰਘ ਮੁੰਡਾਪਿੰਡ ਤੋ ਇਸਾਵਾ ਸਰਪੰਚ ਪਰਮਜੀਤ ਸਿੰਘ ਮੁੰਡਾਪਿੰਡ,ਸਰਪੰਚ ਲਖਬੀਰ ਸਿੰਘ ਲੁਹਾਰ,ਸੁਖਬੀਰ ਸਿੰਘ ਸਰਪੰਚ ਗੁੱਜਰਪੁਰਾ ਪਿਛੋਰਾ ਸਿਘ ਸਰਪੰਚ ਬਲਕਾਰ ਸਿੰਘ ਸਰਪੰਚ ਚੰਬਾ ਢਾਏਵਾਲਾ ਜਸਵੰਤ ਸਿੰਘ ਸਰਪੰਚ ਦਿਲਾਵਰਪੁਰ ਬਾਬਾ ਪਿਆਰਾ ਲੁਹਾਰ ਅਵਤਾਰ ਸਿੰਘ ਪ੍ਰਧਾਨ ਸਾਬਕਾ ਡੀਐਸ ਪੀ ਕੁਲਦੀਪ ਸਿੰਘ ,ਸਰਪੰਚ ਮਲਕੀਤ ਸਿੰਘ ਜਾਮਾਰਾਏ,ਜਸਵੰਤ ਸਿੰਘ ਕਾਲਹਵਾਂ ਨਿਸ਼ਾਨ ਸਿੰਘ ਕਾਲਹਵਾਂ ਤੇ ਡਾਕਟਰ ਗੁਰਮੀਤ ਸਿੰਘ ,ਸਵਰਨ ਸਿੰਘ ਸਰਪੰਚ ਧੂੰਦਾ ਮਨਜੀਤ ਸਿੰਘ ਨੇਰੰਗਾਬਾਦ ਜਗਜੀਤ ਸਿੰਘ ਬਲਾਕ ਸੰਮਤੀ ਮੈਂਬਰ ਨਿੱਕਾ ਚੋਲਾ ਗੁਰਪ੍ਰੀਤ ਕਾਲਹਵਾਂ ਵੀ ਸ਼ਿਰਕਤ ਕੀਤੀ ॥

Related Articles

Back to top button