ਤਰਨ ਤਾਰਨ

ਪਿੰਡਾਂ ਦੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਹੀ ਸੰਸਥਾ ਵਾਹਿਗੁਰੂ ਇੰਟਰਪ੍ਰਾਈਜ਼ਿਜ਼ ਗੋਇੰਦਵਾਲ ਸਾਹਿਬ :ਰਾਜਵਿੰਦਰ ਸਿੰਘ

ਵਾਹਿਗੁਰੂ ਇੰਟਰਪ੍ਰਾੲਜ਼ਿਜ਼ ਨੇ ਲਵਾਇਆ ਇੱਕ ਹੋਰ ਯੂਕੇ ਦਾ ਵਰਕ ਵੀਜ਼ਾ

ਸ਼੍ਰੀ ਗੋਇੰਦਵਾਲ ਸਾਹਿਬ 16 ਦਸੰਬਰ ( ਬਿਉਰੋ ) ਇਮੀਗ੍ਰੇਸ਼ਨ ਦੇ ਖੇਤਰ ਵਿਚ ਪਿੰਡਾਂ ਦੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਹੀ ਗੋਇੰਦਵਾਲ ਸਾਹਿਬ ਦੀ ਨਾਮਵਰ ਸੰਸਥਾ ਵਾਹਿਗੁਰੂ ਇੰਟਰਪ੍ਰਾਈਜ਼ਿਜ਼ ਵੱਲੋਂ ਲਗਾਤਾਰ ਕਨੇਡਾ,ਅਸਟ੍ਰੇਲੀਆ ਅਤੇ ਯੂ ਕੇ ਦੇ ਵੀਜ਼ੇ ਲਗਵਾਏ ਜਾ ਰਹੇ ਹਨ ਇਸੇ ਤਹਿਤ ਵਾਹਿਗੁਰੂ ਇੰਟਰਪ੍ਰਾੲਜ਼ਿਜ਼ ਵਲੋੰ ਜੋਬਨਪ੍ਰੀਤ ਸਿੰਘ ਵਾਸੀ ਵਲਟੋਹਾ ਦਾ ਯੂਕੇ ਦਾ ਵਰਕ ਵੀਜ਼ਾ ਲਵਾਇਆ ਗਿਆ,ਇਸ ਮੌਕੇ ਜੋਬਨਪ੍ਰੀਤ ਸਿੰਘ ਨੇ ਦੱਸਿਆ ਕਿ ਵਾਹਿਗੁਰੂ ਇੰਟਰਪ੍ਰਾਈਜ਼ਿਜ਼ ਦੀ ਟੀਮ ਵਲੋੰ ਬਹੁਤ ਹੀ ਪਾਰਦਰਸ਼ਤਾ ਨਾਲ ਗਾਈਡ ਕੀਤਾ ਜਾਂਦਾ ਹੈ,ਇਸ ਮੌਕੇ ਉਹਨਾਂ ਨੂੰ ਯੂਕੇ ਦਾ ਵਰਕ ਵੀਜ਼ਾ ਸੋਂਪਦੇ ਹੋਏ ਸੰਸਥਾ ਦੇ ਐੱਮ ਡੀ ਰਾਜਵਿੰਦਰ ਸਿੰਘ ਨੇ ਉਪਰੋਕਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਵੱਲੋ ਵਿਦੇਸ਼ਾਂ ਵਿਚ ਭੇਜੇ ਗਏ ਵਿਦਿਆਰਥੀ ਜਿੱਥੇ ਵੱਖ- ਵੱਖ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਵਿਚ ਸਫਲਤਾ ਪੂਰਵਕ ਪੜਾਈ ਕਰ ਰਹੇ ਹਨ ਉਸਦੇ ਨਾਲ-ਨਾਲ ਉਸ ਦੇਸ਼ ਦੇ ਨਿਯਮਾਂ ਅਨੁਸਾਰ ਬਣਦੇ ਸਮੇਂ ਵਿੱਚ ਕੰਮ ਵੀ ਕਰ ਰਹੇ ਹਨ ।ਵਾਹਿਗੁਰੂ ਇੰਟਰਪ੍ਰਾਈਜ਼ਿਜ਼ ਦੇ ਐਮ ਡੀ ਰਾਜਵਿੰਦਰ ਸਿੰਘ ਨੇ ਕਿਹਾ ਕਿ ਜਿਹੜੇ ਨੌਜਵਾਨ ਬਾਹਰ ਜਾ ਕੇ ਆਪਣੇ ਸੁਪਨੇ ਸਕਾਰ ਕਰਨਾ ਚਾਹੁੰਦੇ ਹਨ ਉਹ ਜਲਦ ਵਾਹਿਗੁਰੂ ਇੰਟਰਪ੍ਰਾਈਜ਼ਿਜ਼ ਦੇ ਦਫਤਰ ਆ ਕੇ ਮਿਲਣ, ਉਹਨਾਂ ਕਿਹਾ ਕਿ ਜੋ ਆਪਣੇ ਬੱਚੇ ਨਾਲ ਕਿਸੇ ਵੀ ਤਰ੍ਹਾ ਦਾ ਵੀਜ਼ਾ ਲਗਵਾਉਣਾ ਚਾਹੁੰਦੇ ਹਨ ਉਹ ਵੀ ਸਾਡੀ ਟੀਮ ਨਾਲ ਸੰਪਰਕ ਕਰਨ,ਉਹਨਾਂ ਕਿਹਾ ਕਿ ਵਾਹਿਗੁਰੂ ਇੰਟਰਪ੍ਰਾਈਜ਼ਿਜ਼ ਦੀ ਟੀਮ ਵਲੋਂ ਪੂਰੀ ਪਾਰਦਰਸ਼ਤਾ ਅਤੇ ਮਿਹਨਤ ਨਾਲ ਵੀਜ਼ਾ ਅਪਲਾਈ ਕਰਵਾਇਆ ਜਾਂਦਾ, ਇਸ ਮੌਕੇ ਵਾਹਿਗੁਰੂ ਇੰਟਰਪ੍ਰਾਈਜ਼ਿਜ਼ ਦੇ ਐਮ ਡੀ ਰਾਜਵਿੰਦਰ ਸਿੰਘ ਵਲੋਂ ਜੋਬਨਪ੍ਰੀਤ ਸਿੰਘ ਨੂੰ ਵੀਜ਼ਾ ਸੌਪਦੇ ਹੋਏ ਵਧਾਈ ਦਿੱਤੀ,ਇਸ ਮੌਕੇ ਜੋਬਨਪ੍ਰੀਤ ਵਲੋੰ ਵਾਹਿਗੁਰੂ ਇੰਟਰਪ੍ਰਾੲਜ਼ਿਜ਼ ਦੀ ਟੀਮ ਦਾ ਧੰਨਵਾਦ ਕੀਤਾ।

Related Articles

Back to top button