ਤਰਨ ਤਾਰਨ

ਹਜ਼ਾਰਾਂ ਨਮ ਅੱਖਾਂ ਨੇ ਸਾਬਕਾ ਵਿਧਾਇਕ ਸਿੱਕੀ ਦੇ ਸਵ ਮਾਤਾ ਸੁਰਿੰਦਰਪਾਲ ਕੌਰ ਨੂੰ ਦਿੱਤੀ ਅੰਤਿਮ ਵਿਦਾਇਗੀ

ਸ਼੍ਰੀ ਗੋਇੰਦਵਾਲ ਸਾਹਿਬ 15 ਅਪ੍ਰੈਲ ( ਰਣਜੀਤ ਸਿੰਘ ਦਿਉਲ ) ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ,ਜਦ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਸੁਰਿੰਦਰਪਾਲ ਕੌਰ ਦਾ ਸੰਖੇਪ ਬਿਮਾਰੀ ਤੋਂ ਬਾਅਦ ਅਚਾਨਕ ਦੇਹਾਂਤ ਹੋ ਗਿਆ।ਇਸ ਦੁੱਖ ਦੀ ਘੜੀ ਵਿੱਚ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਤੇ ਉਨ੍ਹਾਂ ਦੇ ਪਰਿਵਾਰ ਨਾਲ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ,ਸਮਾਜਿਕ ਤੇ ਧਾਰਮਿਕ ਸ਼ਖ਼ਸੀਅਤਾਂ ਵਲੋੰ ਨੂੰ ਦੁੱਖ ਸਾਂਝਾ ਕੀਤਾ ਗਿਆ, ਮਾਤਾ ਸੁਰਿੰਦਰਪਾਲ ਕੌਰ ਦਾ ਅੰਤਿਮ ਸੰਸਕਾਰ ਕਪੂਰ ਫਾਰਮ ਪੁਰਾਣਾ ਹੁਸ਼ਿਆਰਪੁਰ ਰੋਡ ਲੰਮਾ ਪਿੰਡ ਚੌਂਕ ਜਲੰਧਰ ਵਿਖੇ ਕੀਤਾ ਗਿਆ ਇਸ ਮੌਕੇ ਰਮਨਜੀਤ ਸਿੰਘ ਸਿੱਕੀ ਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਚ ਵਿਧਾਇਕ ਰਾਣਾ ਗੁਰਜੀਤ ਸਿੰਘ,ਵਿਧਾਇਕ ਪਰਗਟ ਸਿੰਘ , ਹਰਦੇਵ ਸਿੰਘ ਲਾਡੀ ਸੇਰੋਵਾਲੀਆ,ਸਾਬਕਾ ਐਮ ਪੀ ਸੁਸ਼ੀਲ ਕੁਮਾਰ ਰਿੰਕੂ ,ਹਲਕਾ ਇੰਨਚਾਰਜ ਸਾਹਕੋਟ ਬਚਿੱਤਰ ਸਿੰਘ ਕੁਹਾੜ, ਸਾਬਕਾ ਵਿਧਾਇਕ ਕਾਂਗਰਸ ਸ਼ਹਿਰੀ ਪ੍ਰਧਾਨ ਜਲੰਧਰ ਰਜਿੰਦਰ ਬੇਰੀ,ਸੇਵਕ ਸਿੰਘ ਸੰਧੂ ਕਪੂਰਥਲਾ,ਸਾਬਕਾ ਵਿਧਾਇਕ ਕੇ.ਡੀ.ਪੰਡਾਰੀ,ਕੌਂਸਲਰ ਨਿਰਮਲ ਸਿੰਘ ਨਿੰਮਾ , ਕੌਂਸਲਰ ਬਲਰਾਜ ਠਾਕੁਰ,ਜਲੰਧਰ ਇੰਡਸਟਰੀ ਸਟੇਟ ਦੇ ਪ੍ਰਧਾਨ ਗੁਰਸ਼ਰਨ ਸਿੰਘ ਤੇ ਸੂਬਾ ਸਿੰਘ ,ਸੁਖਜੀਤ ਸਿੰਘ ਭੱਟੀ ਸੈਕਟਰੀ ਜਲੰਧਰ,ਹਰਜਾਪ ਸਿੰਘ ਸੰਘਾ ਹਲਕਾ ਇੰਨਚਾਰਜ ਜਲੰਧਰ ਕੈਂਟ ,ਕੌਂਸਲਰ ਬਖਸੀਸ ਸਿੰਘ ਬੱਲੀ ,ਜਸਵਿੰਦਰ ਸਿੰਘ ਸੰਘਾ ਪ੍ਰਧਾਨ ਜੇਪੀ ਜੀਏ ,ਸੰਘਾ ਪਰਿਵਾਰ,ਬਾਬਾ ਸਾਹਿਬ ਸਿੰਘ ਗੁੱਜਰਪੁਰ ਜਗਰੂਪ ਸਿੰਘ ਖਵਾਸਪੁਰ ,ਗੁਲਵਿੰਦਰ ਸਿੰਘ ਰਾਏ ,ਜਗਤਾਰ ਸਿੰਘ ਉੱਪਲ,ਸੰਗਾਰਾ ਸਿੰਘ ਕੰਬੋਅ ,ਪਰਗਟ ਸਿੰਘ ਕੰਬੋਅ,ਮਹਿੰਦਰ ਸਿੰਘ ਚੰਬਾ ਕਲਾਂ,ਮਨਜੀਤ ਸਿੰਘ ਪੱਤਰਕਾਰ,ਹਰਪ੍ਰੀਤ ਸਿੰਘ ਪੱਤਰਕਾਰ,ਕਰਮ ਸਿੰਘ ਚੰਬਾ,ਮਨਜਿੰਦਰ ਸਿੰਘ ਗੁੱਜਰਪੁਰ,ਪ੍ਰਧਾਨ ਨਿਸ਼ਾਨ ਸਿੰਘ ਰਾਣੀਵਲਾਹ,ਸ਼ਮਸ਼ੇਰ ਸਿੰਘ ਭੈਲ,ਪਰਮਜੀਤ ਸਿੰਘ ਰਸੂਲਪੁਰ ,ਲਾਡੀ ਰਸੂਲਪੁਰ,ਗਗਨ ਰੰਧਾਵਾ,ਬਲਜਿੰਦਰ ਸਿੰਘ ਰੰਧਾਵਾ,ਅਮਨਦੀਪ ਸਿੰਘ ਹੈਪੀ ਕੰਗ,ਪਰਗਟ ਸਿੰਘ ਕੰਗ,ਲਖਵਿੰਦਰ ਸਿੰਘ ਹੰਸਾਵਾਲਾ ,ਨਰਿੰਦਰ ਸਿੰਘ ਹੰਸਵਾਲਾ,ਅਮਨਦੀਪ ਸਿੰਘ ਜੌਹਲ,ਪਰਗਟ ਸਿੰਘ ਜੌਹਲ,ਗੰਗਾ ਸਿੰਘ ਜੌਹਲ,ਤਰਸੇਮ ਸਿੰਘ ਜੌਹਲ,ਗੁਰਪ੍ਰੀਤ ਸਿੰਘ ਜੌਹਲ,ਭਾਗ ਸਿੰਘ ਅਲਾਦੀਨਪੁਰ, ਜਸਵਿੰਦਰ ਸਿੰਘ ਅਲਾਦੀਨਪੁਰ ,ਮਨਜੀਤ ਸਿੰਘ ਚੱਕ ,ਨਿਸ਼ਾਨ ਸਿੰਘ ਢੋਟੀ,ਸੁਖਚੈਨ ਸਿੰਘ ਜਹਾਂਗੀਰ ,ਤਸਵੀਰ ਸਿੰਘ ਜਹਾਂਗੀਰ ,ਮਨਦੀਪ ਸਿੰਘ ਸੋਨੀ ਰੱਖ ਸ਼ੇਖ ਫੱਤਾ,ਨਿਸ਼ਾਨ ਸਿੰਘ ਕੰਬੋਅ ,ਮੇਜਰ ਸਿੰਘ ਮੰਮਣਕੇ ਮਨਦੀਪ ਸਿੰਘ ਸਹਾਬਜਪੁਰ,ਮੇਜਰ ਸਿੰਘ ਮਿਆਣੀ,ਗੁਰਪ੍ਰੀਤ ਸਿੰਘ ਡਿਆਲ,ਬਲਬੀਰ ਸਿੰਘ ਰਾਜੂ ਕਮਾਲਪੁਰ ,ਗੁਰਦਿਆਲ ਸਿੰਘ ਗਲਾਲੀਪੁਰ,ਸੁਖਵਿੰਦਰ ਸਿੰਘ ਧਾਰੀਵਾਲ ਗੋਇੰਦਵਾਲ,ਸਤਨਾਮ ਸਿੰਘ ਭੂਰੇ,ਭੁਪਿੰਦਰ ਕੁਮਾਰ ਨਈਅਰ ,ਮਨਜੀਤ ਸਿੰਘ ਰੰਧਾਵਾ,ਕੁਲਦੀਪ ਸਿੰਘ ਔਲਖ ਗੋਇੰਦਵਾਲ,ਕੁਲਦੀਪ ਸਿੰਘ ਲਹੋਰੀਆ ਗੋਇੰਦਵਾਲ,ਗੁਰਮਹਾਬੀਰ ਸਿੰਘ ਸਰਹਾਲੀ,ਸਿੰਕਦਰ ਸਿੰਘ ਵਰਾਣਾ,ਖਜਾਨ ਸਿੰਘ ਚੰਬਾ,ਹਰਮਨ ਸਿੰਘ ਸੇਖੋ ਪੱਟੀ,ਹਰਵਿੰਦਰ ਸਿੰਘ ਮਾਣਕਦੇਕੇ,ਬਲਵਿੰਦਰ ਸਿੰਘ ਦੁੱਗਲਵਾਲਾ,ਲਵਜੀਤ ਸਿੰਘ ਦੁੱਗਲਵਾਲਾ,ਗੁਰਬੀਰ ਸਿੰਘ ,ਰਾਜਾ ਭੈਣੀ ਸਿੱਧਵਾ,ਗੁਰਦੇਵ ਸਿੰਘ ਪਵਾਰ,ਜੰਗਲੀ ਫਤਿਆਬਾਦ,ਅਵਤਾਰ ਸਿੰਘ ਫੇਲੋਕੇ,ਹੈਪੀ ਤੇਜਾਸਿੰਘਵਾਲਾ,ਗੁਰਪ੍ਰਤਾਪ ਸਿੰਘ ਪਲਾਸੋਰ,ਨਿਸ਼ਾਨ ਸਿੰਘ ਵੜਿੰਗ,ਗੁਰਪ੍ਰੀਤ ਸਿੰਘ ਕਾਹਲਵਾ,ਪ੍ਰਭਦੀਪ ਸਿੰਘ ਕਾਹਲਵਾ,ਕਸ਼ਮੀਰ ਸਿੰਘ ਸ਼ਾਹ ,ਗੁਰਦੇਵ ਸਿੰਘ ਗੋਲਡੀ,ਰਮਨ ਸ਼ਾਹ ,ਡਾ ਜਸਵੰਤ ਸਿੰਘ ਭੁੱਲਰ,ਕੁਲਵੰਤ ਸਿੰਘ ਭੁੱਲਰ,ਗੁਰਸਾਹਿਬ ਸਿੰਘ ,ਅਜੈਬ ਸਿੰਘ ਅਲਾਦੀਨਪੁਰ,ਮਨਦੀਪ ਸਿੰਘ ਘੜਕਾ,ਗੁਰਦਿਆਲ ਸਿੰਘ ਥੇਹਬ੍ਰਮਣਾ,ਭੁਪਿੰਦਰ ਸਿੰਘ ਥੇਹਬ੍ਰਹਮਣਾ,ਰਘਬੀਰ ਸਿੰਘ ਵਿਰਕ,ਮੋਹਨ ਸਿੰਘ ਬੱਲਾ,ਰਣਜੀਤ ਸਿੰਘ ਚੋਹਲਾ ਖੁਰਦ,ਬਲਵਿੰਦਰ ਸਿੰਘ ਪੱਤਰਕਾਰ ਚੋਹਲਾ ਸਾਹਿਬ,ਗੁਰਲਾਲ ਸਿੰਘ ਰਾਹਲ,ਯਾਦਵਿੰਦਰ ਸਿੰਘ ਸੋਨੀ ਭੱਠਲ,ਮਨਿੰਦਰਪਾਲ ਸਿੰਘ ਪਲਾਸੋਰ,ਲੱਖਾ ਪ੍ਰਧਾਨ,ਇੰਦਰਜੀਤ ਸਿੰਘ ਪੱਖੋਪੁਰ,ਜਸਵਿੰਦਰ ਸਿੰਘ ਮੋਹਨਪੁਰ,ਮਨਜੀਤ ਸਿੰਘ ਨੋਨੇ,ਗੁਰਵਿੰਦਰ ਸਿੰਘ ਯੂਥ ਆਗੂ ਚੋਹਲਾ ਸਾਹਿਬ ,ਗੁਰਜਿੰਦਰ ਸਿੰਘ ਚੋਹਲਾ ਸਾਹਿਬ ,ਪਰਗਟ ਸਿੰਘ ਪੱਖੋਕੇ,ਅਮਰਜੀਤ ਸਿੰਘ ਖਡੂਰ ਸਾਹਿਬ,ਬਿੱਟੂ ਚੋਪੜਾ ਫਤਿਆਬਾਦ ,ਨੰਬਰਦਾਰ ਦਾਰਾ ਸਿੰਘ ,ਨੰਬਰਦਾਰ ਦਵਿੰਦਰ ਸਿੰਘ ਚੋਹਲਾ ਸਾਹਿਬ,ਅੰਗਰੇਜ਼ ਸਿੰਘ ਕੱਦਗਿੱਲ,ਵਿੱਕੀ ਕੱਦਗਿੱਲ ,ਜਤਿੰਦਰ ਸਿੰਘ ਬਾਸੀ,ਗੁਰਵਤਨ ਸਿੰਘ ਜਹਾਂਗੀਰ ,ਜਸਪ੍ਰੀਤ ਸਿੰਘ ਰਾਣਾ ਜਹਾਂਗੀਰ ,ਗੁਰਦਿਆਲ ਸਿੰਘ ਦੀਨੇਵਾਲ,ਬਲਵਿੰਦਰ ਸਿੰਘ ਨੀਲਾ,ਬਾਜ ਸਿੰਘ ਮੱਲਮੋਹਰੀ,ਰਾਣਾ ਸੰਧੂ,ਲਖਵਿੰਦਰ ਸਿੰਘ ਮੱਲੀ,ਬਾਬਾ ਲੱਖਾ ਸਿੰਘ ਨੌਰੰਗਾਬਾਦ ਸਾਬਕਾ ਵਿਧਾਇਕ ਸਿੱਕੀ ਦੇ ਸਿਆਸੀ ਸਲਾਹਕਾਰ ਰਾਣਾ ਰਣਜੀਤ ਸਿੰਘ ਭੈਲ ਆਦਿ ਅਤੇ ਹਲਕਾ ਖਡੂਰ ਸਾਹਿਬ ਦੇ ਸਮੂਹ ਵਰਕਰ ,ਸਰਪੰਚ,ਪੰਚ,ਚੇਅਰਮੈਨ ਆਦਿ ਨੇ ਦੁੱਖ ਸਾਝਾ ਕੀਤਾ

Related Articles

Back to top button