ਤਰਨ ਤਾਰਨ
ਵਾਹਿਗੁਰੂ ਇੰਟਰਪ੍ਰਾਈਜਿਜ ਦੇ ਵਿਦਿਆਰਥੀ ਨੇ ਪੀ ਟੀ ਈ ਵਿੱਚੋਂ ਹਾਂਸਲ ਕੀਤੇ 64 ਸਕੋਰ

ਸ੍ਰੀ ਗੋਇੰਦਵਾਲ ਸਾਹਿਬ 12 ਨਵੰਬਰ ( ਰਣਜੀਤ ਸਿੰਘ ਦਿਉਲ ) ਮਾਝੇ ਇਲਾਕੇ ਦੀ ਨਾਮਵਰ ਸੰਸਥਾ ਵਾਹਿਗੁਰੂ ਇੰਟਰਪ੍ਰਾਈਜਿਜ ਦੇ ਵਿਦਿਆਰਥੀ ਚਰਨਪ੍ਰੀਤ ਸਿੰਘ, ਨੇ ਪੀ ਈ ਟੀ ਵਿੱਚੋਂ 64 ਸਕੋਰ ਪ੍ਰਾਪਤ ਕਰਕੇ ਇੱਥੇ ਸੰਸਥਾ ਦਾ ਨਾਮ ਰੋਸਨ ਕੀਤਾ ਹੈ ਉੱਥੇ ਅਪਣਾ ਵਿਦੇਸ਼ ਜਾਣ ਦਾ ਰਾਹ ਬਣਾ ਲਿਆ ਹੈ।ਇਸ ਵਿਦਿਆਰਥੀ ਨੇ ਲਿਸਨਿਗ ਵਿੱਚ 64, ਸਪੀਕਿੰਗ ਵਿੱਚ 73, ਰੀਡਿੰਗ ਵਿੱਚ 63 ਤੇ ਲਿਖਾਈ ਵਿੱਚੋਂ 62 ਸਕੋਰ ਪ੍ਰਾਪਤ ਕੀਤੇ ਹਨ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਸੰਸ਼ਥਾ ਦੇ ਐਮ.ਡੀ ਰਾਜਵਿੰਦਰ ਸਿੰਘ ਨੇ ਕਿਹਾ ਕੇ ਸੰਸਥਾ ਵੱਲੋਂ ਵਿਦਿਆਰਥੀਆ ਲਈ ਇਸ ਮੌਕੇ 30%ਸਪੈਸਲ ਡਿਸਕਾਊਂਟ ਦਿੱਤਾ ਜਾ ਰਿਹਾ ਹੈ।ਇਸ ਲਈ ਵਿਦਿਆਰਥੀ ਇਸ ਮੌਕੇ ਲਿਮਿਟਡ ਸੀਟਾਂ ਬੁੱਕ ਕਰਵਾ ਸਕਦੇ ਹਨ ਵਰਨਣਯੋਗ ਹੈ ਕੇ ਇਸ ਸੰਸਥਾ ਦੀ ਸੁਚੱਜੀ ਕਾਰਜਕਾਰੀ ਕਰਕੇ ਜਿੱਥੇ ਵੱਡੀ ਗਿਣਤੀ ਵਿੱਚ ਵਿਦੇਸ਼ ਜਾਣ ਦਾ ਸੁਫਨਾ ਪੂਰਾ ਕਰਣ ਵਾਲੇ ਨੋਜਵਾਨ ਇਸ ਸੰਸ਼ਥਾ ਨਾਲ ਜੁੜ ਰਹੇ ਹਨ ਉੱਥੇ ਸੰਸਥਾ ਦੁਆਰਾਂ ਵਿਦੇਸ਼ਾਂ ਚ ਭੇਜੇ ਸਟੂਡੈਂਟ ਅਪਣਾ ਸੁਨਹਿਰਾ ਭਵਿੱਖ ਸਿਰਜ ਚੁੱਕੇ ਹਨ।



