ਵਾਹਿਗੁਰੂ ਇੰਟਰਪ੍ਰਾਈਜ਼ਿਜ ਗੋਇੰਦਵਾਲ ਸਾਹਿਬ ਦੇ ਵਿਦਿਆਰਥੀ ਅਰਸ਼ਦੀਪ ਸਿੰਘ ਨੇ PTE ਚੋੰ ਹਾਂਸਲ ਕੀਤੇ 54 ਸਕੋਰ

ਸ੍ਰੀ ਗੋਇੰਦਵਾਲ ਸਾਹਿਬ 18 ਨਵੰਬਰ ( ਰਣਜੀਤ ਸਿੰਘ ਦਿਉਲ ) ਮਾਝੇ ਇਲਾਕੇ ਦੀ ਮਸ਼ਹੂਰ ਸੰਸਥਾ ਵਾਹਿਗੁਰੂ ਇੰਟਰਪ੍ਰਾਈਜ਼ਿਜ ਦੇ ਵਿਦਿਆਰਥੀ ਅਰਸ਼ਦੀਪ ਸਿੰਘ, ਗੋਇੰਦਵਾਲ ਸਾਹਿਬ ਨੇ PTE ਵਿੱਚ 54 ਸਕੋਰ ਹਾਸਲ ਕਰਦੇ ਹੋਏ ਨਾਂ ਸਿਰਫ ਸੰਸਥਾ ਦਾ ਮਾਣ ਵਧਾਇਆ ਹੈ, ਸਗੋਂ ਆਪਣੇ ਵਿਦੇਸ਼ ਜਾਣ ਦੇ ਸੁਪਨੇ ਨੂੰ ਵੀ ਹਕੀਕਤ ਬਣਾਇਆ ਹੈ। ਅਰਸ਼ਦੀਪ ਨੇ ਲਿਸਨਿੰਗ ਵਿੱਚ 60, ਸਪੀਕਿੰਗ ਵਿੱਚ 52, ਰੀਡਿੰਗ ਵਿੱਚ 53 ਅਤੇ ਲਿਖਾਈ ਵਿੱਚ 58 ਸਕੋਰ ਪ੍ਰਾਪਤ ਕੀਤੇ,ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੰਸਥਾ ਦੇ ਐਮ.ਡੀ. ਰਾਜਵਿੰਦਰ ਸਿੰਘ ਨੇ ਦੱਸਿਆ ਕਿ ਸੰਸਥਾ ਵੱਲੋਂ ਵਿਦਿਆਰਥੀਆਂ ਲਈ ਇਸ ਸਮੇਂ 30% ਵਿਸ਼ੇਸ਼ ਛੂਟ ਦਾ ਐਲਾਨ ਕੀਤਾ ਗਿਆ ਹੈ। ਵਿਦਿਆਰਥੀ ਇਸ ਮੌਕੇ ਦਾ ਲਾਭ ਉਠਾ ਸਕਦੇ ਹਨ ਅਤੇ ਲਿਮਿਟਡ ਸੀਟਾਂ ਤੁਰੰਤ ਬੁੱਕ ਕਰ ਸਕਦੇ ਹਨ,ਉਹਨਾਂ ਨੇ ਇਹ ਵੀ ਸ਼ੇਅਰ ਕੀਤਾ ਕਿ ਵਾਹਿਗੁਰੂ ਇੰਟਰਪ੍ਰਾਈਜ਼ਿਜ ਨੇ ਆਪਣੀ ਸੁਚੱਜੀ ਸੇਵਾਵਾਂ ਦੇ ਨਾਲ ਕਈ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਸਾਕਾਰ ਕੀਤੇ ਹਨ। ਇਸ ਸੰਸਥਾ ਦੇ ਸਟੂਡੈਂਟ ਜਿਹੜੇ ਵਿਦੇਸ਼ ਪਹੁੰਚੇ ਹਨ, ਉਹ ਹੁਣ ਆਪਣਾ ਸੁਨਹਿਰਾ ਭਵਿੱਖ ਬਣਾਉਣ ਵਿੱਚ ਸਫਲ ਹੋ ਰਹੇ ਹਨ।